Registration Started in Canada, US & Many Countries for Referendum 2020 ll KHALAS TV ‘ਰਿਫਰੈਂਡਮ 2020’ ਲਈ ਰਜਿਸਟਰੇਸ਼ਨ ਸ਼ੁਰੂ
ਸਿੱਖਸ ਫਾਰ ਜਸਟਿਸ ਨੇ ‘ਰਿਫਰੈਂਡਮ 2020’ ਲਈ ਕੀਤਾ ਹੈ ਐਲਾਨ
22 ਦਸੰਬਰ ਨੂੰ ਅਮਰੀਕਾ, ਕੈਨੇਡਾ ਅਤੇ ਯੂਰਪ ਦੇ ਕਈ ਸ਼ਹਿਰਾਂ ‘ਚ ਲੱਗੇ ਰਜਿਸਟ੍ਰੇਸ਼ਨ ਕੈਂਪ
SFJ ਨੇ ਹਜ਼ਾਰਾਂ ਦੀ ਗਿਣਤੀ ‘ਚ ਵੋਟਾਂ ਰਜਿਸਟਰ ਕਰਵਾਉਣ ਦਾ ਕੀਤਾ ਦਾਅਵਾ
ਵਿਦੇਸ਼ਾਂ ‘ਚ ਵੱਸਦੇ ਸਿੱਖ ਭਾਈਚਾਰੇ ਵੱਲੋਂ ‘ਰਿਫਰੈਂਡਮ 2020’ ਦੀ ਕੀਤੀ ਜਾ ਰਹੀ ਹੈ ਹਮਾਇਤ
ਭਾਰਤ ਸਰਕਾਰ ਨੇ ‘ਸਿਖਸ ਫਾਰ ਜਸਟਿਸ’ ‘ਤੇ ਲਾਈ ਰੋਕ
ਰਿਫਰੈਂਡਮ ਇੱਕ ਕਾਨੂੰਨੀ ਤਰੀਕੇ ਨਾਲ ਕਰਵਾਈ ਜਾਣ ਵਾਲੀ ਵੋਟਿਗ ਹੈ: ਗੁਰਪਤਵੰਤ ਸਿੰਘ ਪੰਨੂੰ
We are your voice. We are for Human rights. Send your voice to us we will raise your voice. purthekhalas@gmail.com
Read news at www.thekhalastv.com

0 Comments