Advertisement

Registration Started in Canada, US & Many Countries for Referendum 2020 ll KHALAS TV

Registration Started in Canada, US & Many Countries for Referendum 2020 ll KHALAS TV Registration Started in Canada, US & Many Countries for Referendum 2020 ll KHALAS TV

‘ਰਿਫਰੈਂਡਮ 2020’ ਲਈ ਰਜਿਸਟਰੇਸ਼ਨ ਸ਼ੁਰੂ
ਸਿੱਖਸ ਫਾਰ ਜਸਟਿਸ ਨੇ ‘ਰਿਫਰੈਂਡਮ 2020’ ਲਈ ਕੀਤਾ ਹੈ ਐਲਾਨ

22 ਦਸੰਬਰ ਨੂੰ ਅਮਰੀਕਾ, ਕੈਨੇਡਾ ਅਤੇ ਯੂਰਪ ਦੇ ਕਈ ਸ਼ਹਿਰਾਂ ‘ਚ ਲੱਗੇ ਰਜਿਸਟ੍ਰੇਸ਼ਨ ਕੈਂਪ
SFJ ਨੇ ਹਜ਼ਾਰਾਂ ਦੀ ਗਿਣਤੀ ‘ਚ ਵੋਟਾਂ ਰਜਿਸਟਰ ਕਰਵਾਉਣ ਦਾ ਕੀਤਾ ਦਾਅਵਾ

ਵਿਦੇਸ਼ਾਂ ‘ਚ ਵੱਸਦੇ ਸਿੱਖ ਭਾਈਚਾਰੇ ਵੱਲੋਂ ‘ਰਿਫਰੈਂਡਮ 2020’ ਦੀ ਕੀਤੀ ਜਾ ਰਹੀ ਹੈ ਹਮਾਇਤ
ਭਾਰਤ ਸਰਕਾਰ ਨੇ ‘ਸਿਖਸ ਫਾਰ ਜਸਟਿਸ’ ‘ਤੇ ਲਾਈ ਰੋਕ
ਰਿਫਰੈਂਡਮ ਇੱਕ ਕਾਨੂੰਨੀ ਤਰੀਕੇ ਨਾਲ ਕਰਵਾਈ ਜਾਣ ਵਾਲੀ ਵੋਟਿਗ ਹੈ: ਗੁਰਪਤਵੰਤ ਸਿੰਘ ਪੰਨੂੰ

We are your voice. We are for Human rights. Send your voice to us we will raise your voice. purthekhalas@gmail.com

Read news at www.thekhalastv.com

PUNJAB,PUNJABI,HUMAN RIGHTS,THE KHALAS TV,PUNJAB NEWS,SIKHS,FREE & FAIR JOURNALISM,ਰਿਫਰੈਂਡਮ 2020’ ਲਈ ਰਜਿਸਟਰੇਸ਼ਨ ਸ਼ੁਰੂ,ਸਿੱਖਸ ਫਾਰ ਜਸਟਿਸ ਨੇ ‘ਰਿਫਰੈਂਡਮ 2020’,‘ਰਿਫਰੈਂਡਮ 2020,SFJ,Registration Started in Canada,US & Many Countries for Referendum 2020,

Post a Comment

0 Comments