Facts about the Life history of Guru Nanak Dev Ji'
ਪ੍ਰ.117:- ਬਾਬਰ ਦੇ ਹਮਲੇ ਨਾਲ ਸੰਬੰਧਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਹੜੇ-ਕਿਹੜੇ ਕਿੰਨੇ ਸ਼ਬਦ ਹਨ ।
ਉ.:- ਚਾਰ ਸ਼ਬਦ। ਇੱਕ ਸ਼ਬਦ ਤਿਲੰਗ ਰਾਗ ਅਤੇ ਤਿੰਨ ਸ਼ਬਦ ਆਸਾ ਰਾਗ ਵਿੱਚ ।
ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥
ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥
ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥
ਤਿਲੰਗ (ਮਃ 1) ਅੰਗ 723
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ ॥
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥1॥
ਆਸਾ (ਮਃ 1) - ਅੰਗ 360
ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ ॥
ਸੇ ਸਿਰ ਕਾਤੀ ਮੁੰਨੀਅਨਿੑ ਗਲ ਵਿਚਿ ਆਵੈ ਧੂੜਿ ॥
ਮਹਲਾ ਅੰਦਰਿ ਹੋਦੀਆ ਹੁਣਿ ਬਹਣਿ ਨ ਮਿਲਨਿੑ ਹਦੂਰਿ ॥1॥
ਆਸਾ (ਮਃ 1) - ਅੰਗ 417
ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ ॥
ਕਹਾ ਸੁ ਤੇਗਬੰਦ ਗਾਡੇਰੜਿ ਕਹਾ ਸੁ ਲਾਲ ਕਵਾਈ ॥
ਕਹਾ ਸੁ ਆਰਸੀਆ ਮੁਹ ਬੰਕੇ ਐਥੈ ਦਿਸਹਿ ਨਾਹੀ ॥1॥
ਇਹੁ ਜਗੁ ਤੇਰਾ ਤੂ ਗੋਸਾਈ ॥
ਏਕ ਘੜੀ ਮਹਿ ਥਾਪਿ ਉਥਾਪੇ ਜਰੁ ਵੰਡਿ ਦੇਵੈ ਭਾਂਈ ॥1॥ ਰਹਾਉ ॥
ਆਸਾ (ਮਃ 1) - ਅੰਗ 418
Q.NO. 117:- HOW MANY SHABADS RELATED TO BABUR'S ATTACK OCCUR IN SRI GURU GRANTH SAHIB AND WHICH ARE THOSE SHABADS ?
ANS.:- 4 SHABADS – ONE SHABAD IN 'TILANG RAG AND 3 SHABADS IN 'AASA RAG'
JAISEE MAI AAVE KHASAM KEE BAANI TESARAA KAREE GIAN VE LAALO ||
PAAP KEE JANN LAI KAABALAHU DHAIYA JOREE MANGE DAAN VE LAALO ||
SARAM DHARAM DUI CHHAP KHALOYE KOOR PHIRE PARDHAN VE LAALO||
KAAJEEȦ BAAMAÑAA KEE GAL THAKEE AGAD PADE SETAAN VE VE LAALO ||
TILANG (M: 1) ANG 723
KHURASAN KHASAMANA KIA HINDUSTAN DARAIYAA ||
AAPE DOS NA DEYI KARTA JAMM KAR MUGAL CHARAIYA ||
AETI MAAR PAËE KARALAAÑE TE KI DARAD NA AAIYA ||1||
ASA (M: 1) ANG 360
JIN SIR SAHANI PATEYA MANGEE PAAYE SANDHUR ||
SE SIR KAAṬEE MUNIAN GAL VICH AAVE DHOR ||
MAHLA ANDAR HODIYA HUNN BAHAN NA MILAN HADUR ||1||
ASA (M: 1) ANG 417
KAHAA SU KHEL ṬABELAA GHORE KAHAA BHEREE SAHNAAI ||
KAHAA SU TEGBAND GADERAD KAHAA SU LAAL KAVAI ||
KAHAA SU AARSIA MUH BANKE AETHE DISAH NAHEE ||1||
EH JAGG TERA TU GOSAAI ||
EK GHAREE MEH THAAP UTHAPE JAR VAND DEVE BHAI ||1|| RAHAO ||
ASA (M: 1) ANG 418
प्रश्न117ः बाबर के हमले से संबंधित श्री गुरू ग्रंथ साहिब जी में कौन कौन से कितने शब्द हैं?
उत्तर ः चार शब्द 1 एक शब्द तिलंग राग और तीन शब्द आसा राग में।
जैसी मै आवै खसम की बाणी तैसड़ा करी गिआनु वे लालो।।
पाप की जंग लै काबलहु धाइआ जोरी मंगै दानु वे लालो।।
सरमु धरमु दुइ छपि खलोए कूडु फिरै परधान वे लालो।।
काजीआ बामणा की गल थकी अगदु पड़ै सै तानु वे लालो।।
तिलंग महला 1, अं ग 722
खुरासान खसमाना कीआ हिंदुसतानु डराइआ।।
आपै दोसु न देई करता जमु करि मुगलु चड़ाइआ।।
एती मार पई करलाणे तैं की दरदु न आइआ।।1।।
आसा महला 1, अं ग 360
जिनि सिरि सोहनि परीआ मांगी पाई सं धूरु।।
से सिर काती मंुनीअन्हि गल विचि आवै धूड़ि।।
महला अंदरि होदीआ हुणि बहणि न मिलन्हि हदूरि।।
आसा महला 1, अं ग 417
कहा सु खेल तबेला घोड़े कहा मेरी सहनाई।।
कहा सु ते गबंद गाडेरड़ि कहा सु लाल कवाई।।
कहा सु आरसीआ मुह बं के ऐथै दिसहि नाही।।1।।
इहु जगु तेरा तु गोसाई।।
एक घडी महि थापि उथापे जरु वंडि देवै भाई।।1।।रहाउ।।
आसा महला 1, अंग 418
'Share' and inspire...
Website: www.barusahib.org
FaceBook:
Donate:
Twitter:
Pinterest:
Sildeshare:
Instagram:
0 Comments